Dr. Raghubir Singh Sudhal (yamunanagar ) - Inderjeet Kamal

Latest

Saturday, 27 February 2016

Dr. Raghubir Singh Sudhal (yamunanagar )


ਮੇਰੇ ਬਹੁਤ ਹੀ ਪਿਆਰੇ ਗੁਰੂ ਵਰਗੇ ਡਾਕਟਰ ਰਘੁਬੀਰ ਸਿੰਘ ਅੱਜ ਸ਼ਾਮ ਸਾਨੂੰ ਹਮੇਸ਼ਾ ਲਈ ਛੱਡ ਗਏ ! ਆਪਣੀ 45 ਸਾਲ ਦੀ ਡਾਕਟਰੀ ਸੇਵਾ ਦੌਰਾਨ ਉਹਨਾਂ ਹਜ਼ਾਰਾਂ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਤੇ ਕਈ ਵਾਰ ਸਨਮਾਨ ਪਾਇਆ ! ਡਾਕਟਰ ਸਾਹਬ ਪੰਦਰਾਂ ਸਾਲ ਆਪਣੇ ਪਿੰਡ ਸੁਢਲ ਦੇ ਸਰਪੰਚ ਵੀ ਰਹੇ ! ਮਨ ਬਹੁਤ ਹੀ ਉਦਾਸ ਹੈ ਜਿਵੇਂ ਕੋਈ ਘਰ ਦਾ ਜੀਅ ਚਲਾ ਗਿਆ ਹੋਵੇ !
Dr. Raghubir Singh  Sudhal (yamunanagar )
डॉ . रघुबीर सिंह सुढल यमुनानगर

No comments:

Post a Comment