ਅਸਲੀ ਡਫੂਸ ਮਾਰਦਾ ਏ ਪੰਜਾਬ ਦਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ | ਕਦੇ ਪੰਜਾਬ ਨੂੰ ਕੈਲੀਫੋਰਨੀਆਂ ਬਣਾ ਦਿੰਦਾ ਹੈ ਤੇ ਕਦੇ ਨਹਿਰਾਂ ਚ ਬੱਸਾਂ ਚਲਾ ਦਿੰਦਾ ਹੈ | ਡਫੂਸ ਮਾਰਨ ਚ ਇਹਦਾ ਕੋਈ ਸਾਨੀ ਨਹੀਂ | ਭੋਰਾ ਕਾਲਾ ਮਾਲ ਅੰਦਰ ਗਿਆ ਹੋਵੇ ਤਾਂ ਡਫੂਸ ਮਾਰਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ | ਵਾਹ ਓਏ ! ਫੜ੍ਹ ਮਾਰ !!
Sunday, 5 April 2015
New
ਡਫੂਸ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਵਿਅੰਗ
Labels:
Motivational Story,
punjabi humour,
चुटकुले,
ਹਾਸਰਸ,
ਮਜ਼ਾਕ,
ਵਿਅੰਗ
Subscribe to:
Post Comments (Atom)
No comments:
Post a Comment