ਪੱਪੂ ਪਾਸ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਪੱਪੂ ਪਾਸ \ ਇੰਦਰਜੀਤ ਕਮਲ


ਮੈਂ ਪੁੱਛਿਆ ,'ਇੱਕ ਹਫਤੇ ਦੀ ਦਵਾਈ ਨਾਲ ਕੋਈ ਫਰਕ ਪਿਆ ?'
ਕਹਿੰਦੀ ,'ਕੋਈ ਖਾਸ ਨਹੀਂ 20-25% ਫਰਕ ਪਿਆ ਏ । #,KamalDiKalam
'ਮੈਂ ਕਿਹਾ ,'ਹੋਰ ਕੀ ਚਾਹੀਦਾ ਏ 33% ਨਾਲ ਤਾਂ ਪੱਪੂ ਪਾਸ ਹੋ ਜਾਂਦਾ ਏ '
ਸਾਰੇ ਹੱਸਣ ਲੱਗ ਪਏ ।

No comments:

Post a Comment