R P Gandhi Yamunanagar , आर पी गाँधी यमुनानगर , ਆਰ ਪੀ ਗਾਂਧੀ ਯਮੁਨਾਨਗਰ , آر پی گاندھی یمننگر - Inderjeet Kamal

Latest

Sunday, 6 January 2019

R P Gandhi Yamunanagar , आर पी गाँधी यमुनानगर , ਆਰ ਪੀ ਗਾਂਧੀ ਯਮੁਨਾਨਗਰ , آر پی گاندھی یمننگر

ਹਰਿਆਣਾ ਤਰਕਸ਼ੀਲ ਸੋਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਬਜ਼ੁਰਗ ਤਰਕਸ਼ੀਲ ਆਗੂ ਸ਼੍ਰੀ ਆਰ ਪੀ ਗਾਂਧੀ ਯਮੁਨਾਨਗਰ  ਵੱਲੋਂ ਆਪਣੀ ਸਰੀਰਕ ਮੌਤ ਤੋਂ ਬਾਅਦ ਆਪਣੀ ਹੀ ਸੋਗ ਸਭਾ ਵਿੱਚ ਹਾਜ਼ਿਰ ਲੋਕਾਂ ਨੂੰ ਵਿਲੱਖਣ ਢੰਗ ਨਾਲ ਇੱਕ ਵੀਡੀਓ ਰਾਹੀਂ ਸੰਬੋਧਨ ਕਰਦੇ ਹੋਏ ਇੱਕ ਵਧੀਆ ਸੁਨੇਹਾ ਦਿੱਤਾ ! ਇਸ ਮੌਕੇ 'ਤੇ ਸ਼੍ਰੀ ਗਾਂਧੀ  ਦੇ ਪਰਿਵਾਰ ਵੱਲੋਂ ਤਰਕਸ਼ੀਲ ਸੋਸਾਇਟੀ ਹਰਿਆਣਾ ਨੂੰ ਦਸ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵੱਜੋਂ ਦਿੱਤੇ ਗਏ !
ਇੰਦਰਜੀਤ ਕਮਲ
हरियाणा तर्कशील सोसायटी के पूर्व प्रधान और बज़ुर्ग तर्कशील नेता श्री आर पी गाँधी ने अपने देहांत के बाद अपनी शोक सभा में उपस्तिथ लोगों को अनोखे ढंग से एक विडिओ के माध्यम से सम्बोधन करते हुए बहुत सुंदर संदेश दिया | इस शोक सभा में श्री गाँधी के परिवार ने तर्कशील सोसायटी हरियाणा को दस हज़ार रूपए सहायता राशी दी !
इन्द्रजीत कमल 

No comments:

Post a Comment