ਕਈ ਲੋਕਾਂ ਨੂੰ ਪੁਰਾਣੇ ਜ਼ਖਮ ਵਰ੍ਹਿਆਂਬੱਧੀ ਤੰਗ ਕਰਦੇ ਹਨ,ਉਹਨਾਂ ਲਈ ਆਯੁਰਵੈਦਿਕ ਗ੍ਰੰਥਾਂ ਮੁਤਾਬਕ ਬਣਾਈ ਅਤੇ ਵਰਤੀ ਇੱਕ 'ਸਰਵ ਘਾਓ ਮਲ੍ਹਮ ' ਦੀ ਜਾਣਕਾਰੀ ਦੇ ਰਿਹਾ ਹਾਂ ਤਾਂਕਿ ਕੋਈ ਪ੍ਰੇਸ਼ਾਨ ਬੰਦਾ ਲਾਭ ਲੈ ਸਕੇ ! #KamalDiKalam
ਸਾਮਾਨ = ਰਾਲ,ਸੰਧੂਰ, ਧਾਵਿਆਂ ਦੇ ਫੁੱਲ ,ਗੁੱਗਲ,ਮੋਮ ਅਤੇ ਸਫੈਦਾ 10,10 ਗ੍ਰਾਮ (ਇਹ ਸਾਰਾ ਸਾਮਾਨ ਪੰਸਾਰੀ ਤੋਂ ਮਿਲੇਗਾ ,ਸਫੈਦਾ ਰੁੱਖ ਨਾ ਸਮਝ ਲਿਓ ,ਟੂਟੀਆਂ ਦੇ ਜੋੜਾਂ ਉੱਤੇ ਲਗਾਉਣ ਵਾਲਾ ਹੈ ) ਦੇਸੀ ਘਿਓ 60 ਗ੍ਰਾਮ |
ਦੇਸੀ ਘਿਓ ਗਰਮ ਕਰਕੇ ਵਿੱਚ ਮੋਮ ਪਿਘਲਾਓ ਅਤੇ ਬਾਕੀ ਸਾਮਾਨ ਪਾਕੇ ਮਲ੍ਹਮ ਬਣਾ ਲਓ ! ਇਹਨੂੰ ਕਿਸੇ ਵੀ ਜ਼ਖਮ ਉੱਤੇ ਲਗਾਤਾਰ ਲਗਾਓ ਆਰਾਮ ਮਿਲੇਗਾ , ਜ਼ਖਮ ਬੇਸ਼ੱਕ ਸ਼ੂਗਰ ਦੇ ਮਰੀਜ਼ ਦਾ ਵੀ ਕਿਓਂ ਨਾ ਹੋਵੇ !
ਜ਼ਖਮ ਜਿੰਨਾ ਮਰਜ਼ੀ ਪੁਰਾਣਾ ਹੋਵੇ ਇਹ ਮਲ੍ਹਮ ਅਸਰਦਾਰ ਹੈ !
ਜ਼ਖਮ ਜਿੰਨਾ ਮਰਜ਼ੀ ਪੁਰਾਣਾ ਹੋਵੇ ਇਹ ਮਲ੍ਹਮ ਅਸਰਦਾਰ ਹੈ !
No comments:
Post a Comment