ਵਾਧਾ \ ਇੰਦਰਜੀਤ ਕਮਲ - Inderjeet Kamal

Latest

Tuesday, 30 June 2015

ਵਾਧਾ \ ਇੰਦਰਜੀਤ ਕਮਲ


ਅੱਜ ਕਈ ਦਿਨਾਂ ਬਾਦ ਮੋਟਰਸਾਇਕਲ ਤੇ ਮੁੱਖ ਬਜ਼ਾਰ ਦਾ ਚੱਕਰ ਲਗਾਉਣ ਦਾ ਮੌਕਾ ਮਿਲਿਆ |
ਫੈਸਲਾ ਨਹੀਂ ਕਰ ਸਕਿਆ ਕਿ ਟ੍ਰੈਫਿਕ ਇੰਨਾ ਵਧ ਗਿਆ ਏ ਕਿ ਮੇਰੀ ਉਮਰ !!!! #KamalDiKalam

No comments:

Post a Comment