मैं एक दोस्त की बेकरी की दुकान पर गया तो दोस्त दुकान पर नहीं था | उसके मुलाजिम मुझे अच्छी तरह जानते थे | एक मुलाजिम ने मुझे बुला कर कहा की उन्हों ने एक केक तैयार किया है मगर उस पर नाम लिखने वाला कोई व्यक्ति इस समय दुकान पर नहीं है | मैंने उस से सारा समान मंगवाया | केक पर Happy marriage anniversary पहले ही लिखा हुआ था , मैंने जोड़े का नाम पुच्छ कर लिख दिया | इतने में anniversary वाला जोड़ा भी मेरे पास आ कर खड़ा हो गया | मैंने केक उस व्यक्ति को पकड़ते हुए कहा , " Happy marriage anniversary ."आगे से बोला ," same to you ,"
मेरी हंसी छूट गई | कहने लगा ," पहली बार मना रहे हैं जी , मुझे नहीं पता क्या कहते है | "
ਮੈਂ ਆਪਣੇ ਇੱਕ ਦੋਸਤ ਦੀ ਬੇਕਰੀ ਦੀ ਦੁਕਾਨ ਤੇ ਗਿਆ ਤਾਂ ਦੋਸਤ ਦੁਕਾਨ ਤੇ ਨਹੀਂ ਸੀ | ਉਹਦੇ ਮੁਲਾਜਿਮ ਮੈਨੂੰ ਚੰਗੀ ਤਰ੍ਹਾਂ ਜਾਂਦੇ ਸਨ | ਇੱਕ ਮੁਲਾਜਿਮ ਨੇ ਮੈਨੂੰ ਬੁਲਾਕੇ ਕਿਹਾ ਉਹਨਾਂ ਇੱਕ ਕੇਕ ਤਿਆਰ ਕੀਤਾ ਹੈ , ਪਰ ਉਹਦੇ ਤੇ ਨਾਂ ਲਿਖਣ ਵਾਲਾ ਕੋਈ ਬੰਦਾ ਇਸ ਵਕਤ ਨਹੀਂ ਹੈ | #KamalDiKalamਮੈਂ ਉਹਦੇ ਕੋਲੋਂ ਸਾਰਾ ਸਮਾਨ ਮੰਗਵਾਇਆ | ਕੇਕ ਉੱਪਰ Happy marriage anniversary ਤਾਂ ਪਹਿਲਾਂ ਹੀ ਲਿਖਿਆ ਸੀ , ਮੈਂ ਜੋੜੀ ਦਾ ਨਾਂ ਪੁੱਛ ਕੇ ਲਿਖ ਦਿੱਤਾ | ਇੰਨੇ ਚਿਰ ਨੂੰ ਕੇਕ ਲੈਣ ਵਾਲੀ ਜੋੜੀ ਵੀ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ | ਮੈਂ ਕੇਕ ਬੰਦੇ ਦੇ ਹੱਥ ਚ ਫੜਾਉਂਦੇ ਹੋਏ ਕਿਹਾ ,"Happy marriage anniversary .ਅੱਗੋਂ ਕਹਿੰਦਾ ,"same to you ."ਮੇਰਾ ਹਾਸਾ ਨਿਕਲ ਗਿਆ | ਕਹਿੰਦਾ ,"ਪਹਿਲੀ ਵਾਰ ਮਨਾ ਰਹੇ ਹਾਂ ਜੀ , ਮੈਨੂੰ ਨਹੀਂ ਪਤਾ ਕੀ ਕਹੀਦਾ ਏ |"

Ahhahahhahahha
ReplyDelete