ताबीज़ \ इन्द्रजीत कमल ,ਤਾਵੀਜ਼ \ ਇੰਦਰਜੀਤ ਕਮਲ - Inderjeet Kamal

Latest

Friday, 22 May 2015

ताबीज़ \ इन्द्रजीत कमल ,ਤਾਵੀਜ਼ \ ਇੰਦਰਜੀਤ ਕਮਲ

ਮੇਰੇ ਕੋਲ ਇੱਕ ਔਰਤ ਨੂੰ ਲੈਕੇ ਆਏ ਕਹਿੰਦੇ ," ਜੀ ਇਹਨੂੰ ਗੁੱਸਾ ਬਹੁਤ ਆਉਂਦਾ ਏ ਤੇ ਆਪਣੇ ਘਰ ਵਾਲੇ ਨੂੰ ਬਹੁਤ ਬੁਰਾ ਭਲਾ ਕਹਿੰਦੀ ਹੈ | " ‪#‎KamalDiKalam‬
ਉਹ ਕਹਿੰਦੀ ," ਮੈਨੂੰ ਨਹੀਂ ਆਉਂਦਾ ਮੇਰੇ ਅੰਦਰ ਕੋਈ ਚੀਜ਼ ਹੈ ਉਹ ਮੈਨੂੰ ਗੁੱਸਾ ਦਿਵਾਉਂਦੀ ਹੈ !" ਮੈਂ ਸਮਝ ਗਿਆ ਕਿ ਇਹਨਾਂ ਨਾਲ ਮੱਥਾ ਮਾਰਨਾ ਬੇਕਾਰ ਹੈ |
ਮੈਂ ਇੱਕ ਕਾਗਜ਼ ਤੇ ਇੱਲਬਲਿਲੀਆਂ ਜਿਹੀਆਂ ਮਾਰ ਕੇ ਤਹਿ ਕਰਕੇ ਦੇ ਦਿੱਤਾ ਤੇ ਉਸ ਔਰਤ ਨੂੰ ਕਿਹਾ ਕਿ ਇਹਨੂੰ ਚਾਂਦੀ ਦੇ ਤਾਵੀਜ਼ ਵਿੱਚ ਮੜ੍ਹਾ ਕੇ ਹਮੇਸ਼ਾ ਆਪਣੇ ਕੋਲ ਰੱਖੇ | ਜਦੋਂ ਗੁੱਸਾ ਆਵੇ ਆਪਣੀ ਜ਼ੁਬਾਨ ਥੱਲੇ ਰੱਖ ਕੇ ਮੁੰਹ ਬੰਦ ਕਰ ਲਵੇ |
ਅੱਜ ਕਈ ਮਹੀਨੇ ਹੋ ਗਏ ਉਹਨਾਂ ਦੇ ਘਰ ਸ਼ਾਂਤੀ ਹੈ |
मेरे पास एक औरत को लेकर आए , कहने लगे ,"जी , इसको गुस्सा बहुत आता है और अपने पति को  बहुत  बुरा भला बोलती है | #KamalDiKalam
वो कहने लगी ," मुझे नहीं आता मेरे अंदर कोई वस्तु है वो मुझे गुस्सा  दिलाती है |" मैं समझ गया कि इनके साथ  माथापच्ची करने का कोई फायदा नहीं है | मैंने एक कागज़ ऊपर ऊलजलूल शब्द लिख कर अच्छी  तरह मोड़ कर बंद किया और उस औरत को पकड़ा कर कहा कि इसको चाँदी के ताबीज़ में जडवा कर हमेशा अपने पास रखे | जब उसे गुस्सा आए तो इस ताबीज़ को अपनी जुबान के नीचे रख कर मुंह बंद कर लिया करे | आज कई महीने हो गए , उनके घर में शांति है |

No comments:

Post a Comment