ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ \ ਇੰਦਰਜੀਤ ਕਮਲ


ਮੇਰੀ ਲੜਕੀ ਦੀ ਇੱਕ ਅਧਿਆਪਕਾ ਨੇ ਚੁੜੇਲ ਸ਼ਬਦ ਦਾ ਵਾਕ ਇਸਤਰ੍ਹਾਂ ਲਿਖਾਇਆ ,
' ਸਾਹਮਣੇ ਬੋਹੜ ਦੇ ਰੁੱਖ ਤੇ ਚੁੜੇਲ ਰਹਿੰਦੀ ਹੈ |'
ਮੈਂ ਸਕੂਲ ਜਾਕੇ ਅਧਿਆਪਕਾ ਦੀ ਕਲਾਸ ਲਗਾ ਦਿੱਤੀ ਕਿ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਹੋ !
ਉਹ ਕਹਿੰਦੀ ," ਮੇਰੇ ਦਿਮਾਗ ਵਿੱਚ ਹੋਰ ਕੋਈ ਵਾਕ ਆਇਆ ਹੀ ਨਹੀਂ |"
ਮੈਂ ਕਿਹਾ ਇਹ ਵੀ ਲਿਖਾਇਆ ਜਾ ਸਕਦਾ ਸੀ , ' ਚੁੜੇਲ ਨਾਂ ਦੀ ਕਿਸੇ ਚੀਜ਼ ਦਾ ਕੋਈ ਵਜੂਦ ਨਹੀਂ ਹੁੰਦਾ ਇਹ ਸਿਰਫ ਦਿਮਾਗੀ ਵਹਿਮ ਹੈ |' ਉਹਨੇ ਅੱਗੇ ਤੋਂ ਇਹੋ ਜਿਹੀ ਗੱਲ ਦਾ ਧਿਆਨ ਰੱਖਨ ਦਾ ਵਾਦਾ ਕੀਤਾ |
ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ | ਸਿੱਖੀ ਜਾਓ ਸਿੱਖੀ ਜਾਓ !!! 

No comments:

Post a Comment