People inside stomach | आदमी के पेट में औरतें, मर्द और बच्चे | ਆਦਮੀ ਦੇ ਢਿੱਡ ਵਿੱਚ ਔਰਤਾਂ ਮਰਦ ਅਤੇ ਬੱਚੇ - Inderjeet Kamal

Latest

Monday 8 April 2019

People inside stomach | आदमी के पेट में औरतें, मर्द और बच्चे | ਆਦਮੀ ਦੇ ਢਿੱਡ ਵਿੱਚ ਔਰਤਾਂ ਮਰਦ ਅਤੇ ਬੱਚੇ


ਇੱਕ ਬੰਦਾ ਆਪਣੇ ਭਤੀਜੇ ਨਾਲ ਮੇਰੇ ਕੋਲ ਆਇਆ ਅਤੇ ਕਹਿੰਦਾ ਉਹਦੇ ਢਿੱਡ ਵਿੱਚ ਤਕਰੀਬਨ ਪਿੱਛਲੇ ਵੀਹ ਵਰ੍ਹਿਆਂ ਤੋਂ ਦਸ ਬਾਰਾਂ ਔਰਤਾਂ ਮਰਦ ਅਤੇ ਬੱਚੇ ਵੜੇ ਹੋਏ ਹਨ ਜੋ ਰਾਤ ਨੂੰ ਉਹਦੇ ਢਿੱਡ ਵਿੱਚੋਂ ਨਿਕਲ ਕੇ ਉਹਨੂੰ ਬਹੁਤ ਤੰਗ ਕਰਦੇ ਹਨ ! ਬਹੁਤ ਸਾਰੇ ਸਿਆਣਿਆਂ, ਬਾਬਿਆਂ ਅਤੇ ਓਝਿਆਂ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਮੇਰੇ ਕੋਲ ਆਇਆ ਹੈ | ਕਹਿੰਦੇ ਇੱਕ ਬਾਬੇ ਨੇ ਇਹ ਚੀਜ਼ਾਂ ਕੱਢਕੇ ਆਪਣੇ ਸਿਰ ਉੱਤੇ ਲਿਆ ਕੇ ਬੁਲਵਾ ਵੀ ਦਿੱਤੀਆਂ ਸਨ , ਪਰ ਅਗਲੇ ਦਿਨ ਉਹਨੇ ਫਿਰ ਵਾਪਿਸ ਛੱਡ ਦਿੱਤੀਆਂ !
ਮੈਨੂੰ ਪਤਾ ਸੀ ਕਿ ਜੋ ਵਿਅਕਤੀ ਵੀਹ ਵਰ੍ਹਿਆਂ ਤੋਂ ਇਹ ਸਭ ਕੁਝ ਕਰ ਰਿਹਾ ਹੈ ਉਹ ਮੇਰੇ ਵੀਹ ਮਿੰਟ ਸਮਝਾਉਣ ਨਾਲ ਅੰਧਵਿਸ਼ਵਾਸ ਤੋਂ ਬਾਹਰ ਨਹੀਂ ਆ ਸਕਦਾ ! ਇਸ ਕਰਕੇ ਮੈਂ ਉਹਨੂੰ ਸੰਮੋਹਿਤ ਕੀਤਾ ਅਤੇ ਉਹਦੇ ਢਿੱਡ ਵਾਲੇ ਮਕਾਨ ਵਿੱਚੋਂ ਸਾਰੇ ਟੱਬਰ ਨੂੰ ਕੱਢਕੇ ਭਸਮ ਕਰ ਦਿੱਤਾ ਅਤੇ ਨਾਲ ਹੀ ਉਸ ਬੰਦੇ ਦੁਆਲੇ ਇੱਕ ਸੁਰੱਖਿਆ ਚੱਕਰ ਬਣਨ ਦਾ ਅਹਿਸਾਸ ਕਰਵਾ ਦਿੱਤਾ ਤਾਂ ਕਿ ਉਹ ਦੁਬਾਰਾ ਕਿਸੇ ਓਪਰੀ ਚੀਜ਼ ਦੇ ਵਹਿਮ ਦਾ ਸ਼ਿਕਾਰ ਨਾ ਹੋਵੇ !
………………………………………………………………………………………………………………………………….
मेरे पास एक व्यक्ति अपने भतीजे के साथ आया एक अजीब परेशानी लेकर आया, कि गत बीस वर्षो से उसके पेट में दस बारह औरतें, मर्द और बच्चे हैं जो रात को उसके पेट से बाहर निकल कर परेशान करते हैं ! कई बाबाओं, ओझाओं और तांत्रिकों से इलाज करवाने के बाद हार कर मेरे पास आया था !
मुझे पता था जो व्यक्ति पिछले बीस वर्षों से अन्धविश्वास में जी रहा है वो मेरे बीस मिनट समझाने से अन्धविश्वास से बाहर नहीं आएगा, इस लिए मैंने उसे सम्मोहित कर इस वहम से बाहर निकाला और उसके चारों तरफ एक सुरक्षा बनने बबने का एहसास करवाया ताकि दो दोबारा वहम में पड़ने से बचा रहे !
इन्द्रजीत कमल
Inderjeet Kamal


No comments:

Post a Comment