पाबंदी \ इन्द्रजीत कमल ਪਬੰਦੀ \ਇੰਦਰਜੀਤ ਕਮਲ - Inderjeet Kamal

Latest

Wednesday, 27 May 2015

पाबंदी \ इन्द्रजीत कमल ਪਬੰਦੀ \ਇੰਦਰਜੀਤ ਕਮਲ

तेजा अपनी बीवी से कहने लगा ," भा भा भा भा भगवान् दो दो दो दो दो मिन्ट में तैयार होजा , जरा जरूरी काम जाना है | "
तेजे की बीवी ," क्या बात मेरे पे पाबंदी लगवाने की स्कीम बना रहे हो ?"
तेजा हैरान हो कर ," पाबंदी !! मैं तू तू तू तुझे ज़रुरी काम के लिए कह रहा हूँ , ये पाबंदी कहाँ से आ गई ? " #KamalDiKalam
तेजे की बीवी ," मुझे सब पता है ! मैं तो अपने हिसाब से ही तैयार होउंगी | संसार में वो ही अकेली थी जो दो मिन्ट में तैयार होती थी ! लगा दी न सरकार ने पाबंदी , मैगी पर !! "
ਤੇਜਾ ਆਪਣੀ ਵਹੁਟੀ ਨੂੰ ਕਹਿੰਦਾ ," ਭਾ ਭਾ ਭਾ ਭਾ ਭਾਗਵਾਨੇ ਦੋ ਦੋ ਦੋ ਦੋ ਦੋ ਮਿੰਟ ਚ ਤਿਆਰ ਹੋਜਾ , ਜ਼ਰਾ ਜ਼ਰੂਰੀ ਕੰਮ ਜਾ ਜਾ ਜਾ ਜਾਣਾ ਏਂ |"
ਤੇਜੇ ਦੀ ਵਹੁਟੀ ਕਹਿੰਦੀ , " ਕੀ ਗੱਲ ਮੇਰੇ ਤੇ ਪਬੰਦੀ ਲਗਵਾਉਣ ਦੀ ਸਕੀਮ ਬਣਾ ਰਹੇ ਹੋ ! "
ਤੇਜਾ ਹੈਰਾਨ ਹੋਕੇ ਕਹਿੰਦਾ ," ਪਬੰਦੀ !! ਮੈਂ ਤੈ ਤੈ ਤੈ ਤੈਨੂੰ ਜਰੂਰੀ ਕੰਮ ਵਾਸਤੇ ਕਹਿ ਰਿਹਾਂ , ਆਹ ਵਿੱਚ ਪ ਪ ਪ ਪ ਪ ਪਬੰਦੀ ਕਿੱਥੋਂ ਆ ਗਈ ?" ‪#‎KamalDiKalam‬
ਤੇਜੇ ਦੀ ਵਹੁਟੀ ," ਮੈਨੂੰ ਸਭ ਪਤਾ ਏ ! ਮੈਂ ਤਾਂ ਆਪਣੇ ਹਿਸਾਬ ਨਾਲ ਹੀ ਤਿਆਰ ਹੋਊਂ !! ਦੁਨੀਆਂ ਚ ਉਹੀ ਇੱਕਲੀ ਸੀ ਜਿਹੜੀ ਦੋ ਮਿੰਟ ਚ ਤਿਆਰ ਹੁੰਦੀ ਸੀ ! ਲਗਾ ਦਿੱਤੀ ਨਾ ਸਰਕਾਰ ਨੇ ਪਬੰਦੀ , ਮੈਗੀ ਤੇ !"

No comments:

Post a Comment